ਪੜ੍ਹੋ ਕਦੋ ਹੋ ਸਕਦਾ ਹੈ ਆਈ ਪੀ ਐਲ…?

ਨਵੀਂ ਦਿੱਲੀ, 23 ਜੁਲਾਈ 2020 – ਕੋਰੋਨਾ ਵਾਇਰਸ ਕਰਕੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਇਸ ਸਾਲ ਅਕਤੂਬਰ ਵਿੱਚ ਹੋਣ ਵਾਲੇ ਟੀ-20 ਵਰਲਡ ਕੱਪ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਹੁਣ ਵਰਲਡ ਕੱਪ ਅਗਲੇ ਸਾਲ ਅਕਤੂਬਰ-ਨਵੰਬਰ ਵਿੱਚ ਹੋ ਸਕਦਾ ਹੈ। ਵਰਲਡ ਕੱਪ ਰੱਦ ਹੋਣ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਲਈ ਰਾਹ ਸਾਫ … Continue reading ਪੜ੍ਹੋ ਕਦੋ ਹੋ ਸਕਦਾ ਹੈ ਆਈ ਪੀ ਐਲ…?